D Dalwinder VIP Jun 12, 2014 #1 ਜਿਹਦੇ ਤੇ ਹੋਵੇ ਜਕੀਨ ਸਭ ਤੋਂ ਵੱਧ ਕੇ.... ਜੇ ਉਹੀ ਮੌਕੇ ਉੱਤੇ ਛੱਡ ਜਾਵੇ ਤਾਂ ਕੀ ਕਰੀਏ.... ਜਿਹਦੇ ਲਈ ਜਿਉਂਦੇ ਸੀ ਇਹ ਜ਼ਿੰਦਗੀ ਆਵਦੀ... ਜੇ ਉਹੀ ਦਿਲ 'ਚੋਂ ਕੱਢ ਜਾਵੇ ਤਾਂ ਕੀ ਕਰੀਏ.
ਜਿਹਦੇ ਤੇ ਹੋਵੇ ਜਕੀਨ ਸਭ ਤੋਂ ਵੱਧ ਕੇ.... ਜੇ ਉਹੀ ਮੌਕੇ ਉੱਤੇ ਛੱਡ ਜਾਵੇ ਤਾਂ ਕੀ ਕਰੀਏ.... ਜਿਹਦੇ ਲਈ ਜਿਉਂਦੇ ਸੀ ਇਹ ਜ਼ਿੰਦਗੀ ਆਵਦੀ... ਜੇ ਉਹੀ ਦਿਲ 'ਚੋਂ ਕੱਢ ਜਾਵੇ ਤਾਂ ਕੀ ਕਰੀਏ.