BaBBu Prime VIP Aug 29, 2016 #1 ਜੇਕਰ ਸਾਹਮਣੇ ਹੋਵੇਂ ਤਾਂ ਗੱਲ ਕਰੀਏ, ਖ਼ੌਰੇ ਅਰਸ਼ 'ਤੇ ਬੈਠਾ ਤੇ ਕੀ ਕਰਦਾ । ਇਹ ਦੁਨੀਆਂ ਬਣਾ ਘੁਮੰਡ ਏਡਾ, ਜਿਥੇ ਡੁੱਬ ਕੇ ਮਰਨ ਨੂੰ ਜੀ ਕਰਦਾ ।
ਜੇਕਰ ਸਾਹਮਣੇ ਹੋਵੇਂ ਤਾਂ ਗੱਲ ਕਰੀਏ, ਖ਼ੌਰੇ ਅਰਸ਼ 'ਤੇ ਬੈਠਾ ਤੇ ਕੀ ਕਰਦਾ । ਇਹ ਦੁਨੀਆਂ ਬਣਾ ਘੁਮੰਡ ਏਡਾ, ਜਿਥੇ ਡੁੱਬ ਕੇ ਮਰਨ ਨੂੰ ਜੀ ਕਰਦਾ ।