ਹੱਸ ਕੇ ਸਭ ਨਾਲ ਗੱਲ ਕਰੀਏ

ਅਸੀ ਨੀਵੇ ਹੀ ਚੰਗੇ ਹਾਂ ....ਉੱਚੇ ਬਣਕੇ ਕੀ ਲੈਣਾ ....
ਹੱਸ ਕੇ ਸਭ ਨਾਲ ਗੱਲ ਕਰੀਏ ....ਲੜਾਈਆਂ ਕਰਕੇ ਕੀ ਲੈਣਾ
....ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ..
 
Back
Top