ਯਾਦ - ਬੱਬੂ ਮਾਨ

BaBBu

Prime VIP
ਹੁਣ ਤਾ ਤੇਰੇ ਬਾਅਦ ਕਮਲੀੲੇ, ਵਾਗ ਸਿਵੇ ਦੇ ਸਿੱਕਦਾ,,,
ਤੂੰ ਰਹਿੰਦੀ ਜੇ ਨਾਲ ਕਮਲੀੲੇ,ਮੈ SonG ਕਦੇ ਨਾ ਲਿੱਖਦਾ,,,,
ਤੇਰਾ ਚਿਹਰਾ ਮੇਰੀ ਕਾਪੀ,ਵਿੱਚ ਲਿਅਾੳੁਦੀ ਅਾ,,,,
ਜਦ ਚੱਕਲਾ ਪਿੰਨ ਕਮਲੀੲੇੇੇ,ਮੇਰੀ ਅੱਖ ਭਰ ਅਾੳੁਦੀ ਅਾ,,,
ਮੈ ਲਿਖਣਾ ਨੀ ਚਾਹੁੰਦਾ, ੲਿੱਕ ਤੇਰੀ ਯਾਦ ਲਿਖੳੁਦੀ ਅਾ....
 
Back
Top