ਤੇਰੇ ਵੱਲ ਖੁਦਾ ਵੀ ਵੇਖੇ ਜੇ ਅੱਖ ਭਰ ਕੇ,ਸਾਥੋਂ ਇਹ ਗ&

ਤੇਰੇ ਵੱਲ ਖੁਦਾ ਵੀ ਵੇਖੇ ਜੇ ਅੱਖ ਭਰ ਕੇ,
ਸਾਥੋਂ ਇਹ ਗਵਾਰਾ ਨਹੀਂ ਹੁੰਦਾ,

ਹਰ ਕੋਈ ਅਪਣਾ ਸਹਾਰਾ ਨਹੀਂ ਹੁੰਦਾ,
ਰੋ ਰੋ ਕੇ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਹੁੰਦਾ,

ਸਮਝ ਨਾਂ ਸਾਨੂੰ ਹੋਰਾਂ ਦੀ ਤਰਾਂ,

ਹਰ ਦੀਵਾਨਾ ਅਵਾਰਾ ਨਹੀਂ ਹੁੰਦਾ,

ਆਸ਼ਿਕਾਂ ਦੀ ਰਮਜ਼ ਆਸ਼ਿਕ ਹੀ ਜਾਨਣ,

ਇਹਨਾਂ ਦੀ ਗੱਲ ਚ ਇਸ਼ਾਰਾ ਨਹੀਂ ਹੁੰਦਾ,

ਪਹਿਲਾ ਪਿਆਰ ਮਿਲਦਾ ਨਸੀਬਾਂ ਨਾਲ,

ਇਹ ਕਿਸੇ ਨਾਲ ਦੋਬਾਰਾ ਨਹੀਂ ਹੁੰਦਾ,

ਤੇਰੇ ਵੱਲ ਖੁਦਾ ਵੀ ਵੇਖੇ ਜੇ ਅੱਖ ਭਰ ਕੇ,

ਸਾਥੋਂ ਇਹ ਗਵਾਰਾ ਨਹੀਂ ਹੁੰਦਾ,

ਕਿਸੇ ਕਿਸੇ ਲਈ ਡੁੱਬਣਾ ਹੀ ਚੰਗਾ,

ਹਰ ਕਿਸੇ ਲਈ ਕਿਨਾਰਾ ਨਹੀਂ ਹੁੰਦਾ,

ਇਹ ਤਾਂ ਅਪਣੀ -ਅਪਣੀ ਸੋਚ ਹੈ ਯਾਰੋ,

ਕਦੇ ਕੋਈ ਕਿਸਮਤ ਦਾ ਮਾਰਾ ਨਹੀਂ ਹੁੰਦਾ,
 
Re: ਤੇਰੇ ਵੱਲ ਖੁਦਾ ਵੀ ਵੇਖੇ ਜੇ ਅੱਖ ਭਰ ਕੇ,ਸਾਥੋਂ ਇਹ &#25

Vah Ji Kaya Likhya hai. Good Very Good
 
Re: ਤੇਰੇ ਵੱਲ ਖੁਦਾ ਵੀ ਵੇਖੇ ਜੇ ਅੱਖ ਭਰ ਕੇ,ਸਾਥੋਂ ਇਹ &#25

kise kise lyi dubna hi changa
har kise lyi kinara nai hunda

gd gd..
 
Re: ਤੇਰੇ ਵੱਲ ਖੁਦਾ ਵੀ ਵੇਖੇ ਜੇ ਅੱਖ ਭਰ ਕੇ,ਸਾਥੋਂ ਇਹ &#25

tfs........
 
Back
Top