D Dalwinder VIP Jun 12, 2014 #1 ਤੇਰੇ ਬਿਨਾ ਸਾਰਦੇ ਨਹੀਂ ਇਹ ਤੇ ਤੇਨੂੰ ਵੀ ਪਤਾ,, ਕਾਤੋਂ ਦੂਰ-ਦੂਰ ਰਹਿਣਾ ਕਿਹੜੀ ਹੋ ਗਈ ਖਤਾ ? ਤੇਰਾ ਨਜਰੀਂ ਨਾ ਆਉਣਾ ਸਾਡੀ ਜਾਨ ਕਢਦਾ,, ਵੇ ਤੂੰ ਰੁੱਸ ਜਾਣਾ ਜਦੋਂ ਦਿਲ ਨਹੀਓਂ ਲੱਗਦਾ..
ਤੇਰੇ ਬਿਨਾ ਸਾਰਦੇ ਨਹੀਂ ਇਹ ਤੇ ਤੇਨੂੰ ਵੀ ਪਤਾ,, ਕਾਤੋਂ ਦੂਰ-ਦੂਰ ਰਹਿਣਾ ਕਿਹੜੀ ਹੋ ਗਈ ਖਤਾ ? ਤੇਰਾ ਨਜਰੀਂ ਨਾ ਆਉਣਾ ਸਾਡੀ ਜਾਨ ਕਢਦਾ,, ਵੇ ਤੂੰ ਰੁੱਸ ਜਾਣਾ ਜਦੋਂ ਦਿਲ ਨਹੀਓਂ ਲੱਗਦਾ..