ਪਿਆਰ ਚ ਵਿਸ਼ਵਾਸ

  • Thread starter Thread starter userid97899
  • Start date Start date
U

userid97899

Guest
ਕਦੇ ਪਿਆਰ ਚ ਮੇਰਾ ਵਿਸ਼ਵਾਸ ਹੌਇਆ ਕਰਦਾ ਸੀ,
ਉਹ ਚਿਹਰਾ ਮੇਰੇ ਲਈ ਖਾਸ਼ ਹੌਇਆ ਕਰਦਾ ਸੀ,
ਰੁੱਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ ਜੱਦ ਕਦੇ
ਉਹ ਚਿਹਰਾ ਉਦਾਸ ਹੇਇਆ ਕਰਦਾ ਸੀ

Writer : unkown :dn
 
ਰੁੱਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ ਜੱਦ ਕਦੇ
 
Back
Top