Ravivir VIP Mar 13, 2011 #1 ਮੇਰੇ ਖਿਲਰੇ ਹੋਏ ਬਾਲਾਂ ਵਾਂਗ ਮੇਰੀ ਜਿੰਦਗੀ ਵੀ ਖਿਲਰੀ ਹੋਈ ਏ ! ਮੇਰੇ ਹਿਸੇ ਦਾ ਅੰਨ ਥਾਂ-ਥਾਂ ਤੇ ਖਿਲਰਿਆ ਏ ! ਮੈਂ ਰੋਜ ਇਸ ਅੰਨ ਨੂੰ ਆਪਣੇ ਲਹੂ-ਲੂਹਾਨ ਹਥਾ ਨਾਲ ਚੁਗਦਾ ਹਾਂ ! ਪਰ ਮੇਰਾ ਠੀਢ ਨਹੀਂ ਭਰਦਾ ! ਦੁਨੀਆ ਚਾਹੁੰਦੀ ਏ ਮੈਂ ਹਰ ਜਾਵਾਂ ਪਰ ਮੇਰਾ ਸਿਦਕ ਨਹੀਂ ਹਰਦਾ !
ਮੇਰੇ ਖਿਲਰੇ ਹੋਏ ਬਾਲਾਂ ਵਾਂਗ ਮੇਰੀ ਜਿੰਦਗੀ ਵੀ ਖਿਲਰੀ ਹੋਈ ਏ ! ਮੇਰੇ ਹਿਸੇ ਦਾ ਅੰਨ ਥਾਂ-ਥਾਂ ਤੇ ਖਿਲਰਿਆ ਏ ! ਮੈਂ ਰੋਜ ਇਸ ਅੰਨ ਨੂੰ ਆਪਣੇ ਲਹੂ-ਲੂਹਾਨ ਹਥਾ ਨਾਲ ਚੁਗਦਾ ਹਾਂ ! ਪਰ ਮੇਰਾ ਠੀਢ ਨਹੀਂ ਭਰਦਾ ! ਦੁਨੀਆ ਚਾਹੁੰਦੀ ਏ ਮੈਂ ਹਰ ਜਾਵਾਂ ਪਰ ਮੇਰਾ ਸਿਦਕ ਨਹੀਂ ਹਰਦਾ !
Mahaj YodhaFakeeR Mar 13, 2011 #2 sidak sadde ne kade harna nai ....sach de sangram ne marna nai ...pair soolaan te v nachde rehnge ...sollan di ess saej ton darna nai
sidak sadde ne kade harna nai ....sach de sangram ne marna nai ...pair soolaan te v nachde rehnge ...sollan di ess saej ton darna nai
Gobind Sharma VIP Mar 13, 2011 #4 ravi 22 can u post this in english.....plz bcoz nw m in my pg 4 exams nd m on mobile so plz if u can....
ravi 22 can u post this in english.....plz bcoz nw m in my pg 4 exams nd m on mobile so plz if u can....