ਮੰਗਲ ਗ੍ਰਹਿ

KAPTAAN

Prime VIP
ਅਮਰੀਕਾ ਨੇ ਕਰੋੜਾਂ ਰੁਪਈਏ ਖਰਚ ਕਰਕੇ ਆਪਣੇ ਦੋ ਵਿਗਿਆਨੀ, ਖੋਜ ਕਰਨ ਲਈ ਮੰਗਲ ਗ੍ਰਹਿ ਤੇ' ਭੇਜੇ... ਵਿਗਿਆਨੀ ਮੰਗਲ ਗ੍ਰਹਿ ਤੇ' ਜਾ ਕੇ ਕੀ ਦੇਖਦੇ ਨੇ ਕਿ ਚਾਰ ਪੰਜਾਬੀ ਪਰਨੇ ਬੰਨੀ ਤੁਰੇ ਆਉਣ ... ਵਿਗਿਆਨੀ ਹੈਰਾਨ ਹੋ ਕੇ ਕਹਿੰਦੇ ,'' ਓਏ , ਤੁਸੀਂ ਇਥੇ ਕਿਵੇਂ ਪਹੁੰਚੇ??''.
..
.
.
.
.
.

.
..ਪੰਜਾਬੀ ਕਹਿੰਦੇ .'' ਪਤਾ ਨੀ ਜੀ, ਸਾਨੂੰ ਤਾਂ ਏਜੰਟ ਛੱਡ ਕੇ ਗਿਆ.
 
Back
Top