ਕਿੰਨੇ ਔਖੇ ਮੇਰੀ ਜਿੰਦਗੀ ਦੇ ਰਾਹ ਨੇ,,,

Jeeta Kaint

Jeeta Kaint @
ਕਿੰਨੇ ਔਖੇ ਮੇਰੀ ਜਿੰਦਗੀ ਦੇ ਰਾਹ ਨੇ,,,
ਮੇਰੀ ਕਲਮ ਕਾਗਜ ਮੇਰੇ ਸ਼ੇਅਰ ਗਵਾਹ ਨੇ,,,
ਚਾਂਵਾਂ ਦੀਆ ਚਿਤਾਵਾ ਜਲਦੀਆ ਹੀ ਰਹੀਆ
ਮਜਬੂਰੀਆ ਨੇ ਅਰਮਾਨ ਸਾਰੇ ਕੀਤੇ ਸਵਾਹ ਨੇ,,,
ਰੌਂਦਾ ਹਾਂ ਤਾ "ਉਹ" ਦੇਖਕੇ ਰਾਜੀ ਨਹੀ
ਹੱਸਦਾ ਹਾਂ ਤਾ ਜੱਗ ਵਾਲੇ ਖਫਾ ਨੇ,,


Writer - Unknown
 
Last edited by a moderator:
Back
Top