ਕੰਮ ਤੇ ਕਲਮ

ਸਾਈਕਲੀ ਸਫਰ ਦੇ ਨਜ਼ਾਰੇ ਕਿੱਥੇ ਭੁੱਲਦੇ,

ਮੈਂ ਸਫਰ ਚਾਹੇ ਕਾਰਾਂ ਬੱਸਾ ਵਿੱਚ ਟ੍ਰੇਨ ਕੀਤਾ,

ਦਰਦ ਨੂੰ, ਦਰਦੀ ਮਾਤ ਦੇਣ ਵਲ ਕੀ ਆਇਆ,

ਹਰ ਵਾਰ, ਮੈਂ ਕਲਮ ਸਿਆਹੀ ਵਿੱਚ ਪੇਨ ਕੀਤਾ,

ਜਿੰਦਗੀ ਦੇ ਹਲਾਤ, ਕਿਹੋ ਜੇਹੇ ਵੀ ਰਹੇ ਹੋਣ,

ਕਰਾ ਗੇ ਉਂਝ ਹੀ, ਜਿਵੇ ਮਿਸਟਰ ਬੇਨ ਕੀਤਾ,

ਹੋਵੇ ਕਿੰਨਾ ਔਖਾ, ਕਦੇ ਪੈਰ ਪਿੱਛੇ ਨਾ ਧਰਿਆ,

ਧੁੱਪ ਹੋਵੇ ਛਾਂ ਹੋਵੇ, ਜਾ ਫੇਰ ਵਿੱਚ ਰੇਨ ਕੀਤਾ,

ਦੋਵਾ ਦੀ ਕਮਾਈ, ਮੇਰੇ ਘਰ ਬਰਕਤ ਲਿਆਈ,

ਕੰਮ ਤੇ ਕਲਮ ਨੂੰ ਮੈਂ ਏਸ ਤਰਾਂ ਮੈਂਨਟੇਨ ਕੀਤਾ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ
)
 
Back
Top