ਕਦੇ ਦਗਾ ਨਾ ਕਰੀਏ

Saini Sa'aB

K00l$@!n!
ਕਦੇ ਦਗਾ ਨਾ ਕਰੀਏ ਉਸ ਜਗਾ ਨਾਲ, ਜਿਥੇ ਪਰੀਤ ਲਾਉਣ ਦੇ ਰੀਤ ਹੋਵੇ…

ਸੋਹਣਾ ਵੇਖ ਕੇ ਯਾਰੀ ਬੇਸ਼ਕ ਲਾਈਏ, ਭਾਂਵੇ ਊਚ ਹੋਵੇ ਜਾਂ ਨੀਚ ਹੋਵੇ…

ਪਹਿਲਾਂ ਆਪਣੇ ਦਿਲ ਦੇ ਵਿਚ ਦੇਖੀਏ, ਭਾਂਵੇਂ ਅਗਲੇ ਦੀ ਨੀਤ ਬਦਨੀਤ ਹੋਵੇ…

ਯਾਰ ਦੇ ਘਰ ਨੂੰ ਹਮੇਸ਼ਾ ਇੰਝ ਪੂਜੀਏ, ਜਿਵੇਂ ਘਰ ਘਰ ਨਹੀਂ ਕੋਈ ਮਸੀਤ ਹੋਵੇ….

ਯਾਰ ਦੇ ਬੂਰੇ ਬੋਲਾਂ ਨੂ ਵੀ ਇੰਝ ਸੁਣੀਏ, ਜਿਵੇਂ “ਬੁੱਲੇ ਸ਼ਾਹ” ਦਾ ਗੀਤ ਹੋਵੇ….

ਮੇਰੇ ਦੋਸਤ ਯਾਰੀ ਤਾਂ ਲਾਈਏ, ਜੇ ਤੋੜ ਨਿਭਾਉਣ ਦੀ ਰੀਤ ਹੋਵੇ

Baba Bulle Shah
 
Back
Top