Gill Saab Yaar Malang Sep 25, 2011 #1 ਜਿਸ ਕੁੜੀ ਨੂੰ ਮੈਂ ਪਿਆਰ ਕਰਦਾ ਸੀ ਉਸ ਕੁੜੀ ਨੂੰ ਮੈਂ ਪੁੱਛਣਾ ਲਈ ਗਿਆ ਕੀ ਤੂੰ ਮੈਨੂੰ ਪਿਆਰ ਕਰਦੀ ਆਂ ਉਹ ਮੈਨੂੰ ਕਹਿੰਦੀ ਮੈਂ ਤੈਨੂੰ ਹਾਂ ਨਹੀਂ ਕਰ ਸਕਦੀ ਬਸ ਇਹ ਗੱਲ ਆਖ ਕੇ ਚਲੀ ਗਈ ਤੇ ਮੈਂ ਅੱਜ ਉਸ ਦੀ ਹਾਂ ਦੀ ਉਡੀਕ ਲਈ ਨਿੱਤ ਉਸ ਥਾਂ ਤੇ ਜਾ ਕੇ ਉਸ ਦੀ ਉਡੀਕ ਕਰਦਾ ਹਾਂ by Parnam Gill
ਜਿਸ ਕੁੜੀ ਨੂੰ ਮੈਂ ਪਿਆਰ ਕਰਦਾ ਸੀ ਉਸ ਕੁੜੀ ਨੂੰ ਮੈਂ ਪੁੱਛਣਾ ਲਈ ਗਿਆ ਕੀ ਤੂੰ ਮੈਨੂੰ ਪਿਆਰ ਕਰਦੀ ਆਂ ਉਹ ਮੈਨੂੰ ਕਹਿੰਦੀ ਮੈਂ ਤੈਨੂੰ ਹਾਂ ਨਹੀਂ ਕਰ ਸਕਦੀ ਬਸ ਇਹ ਗੱਲ ਆਖ ਕੇ ਚਲੀ ਗਈ ਤੇ ਮੈਂ ਅੱਜ ਉਸ ਦੀ ਹਾਂ ਦੀ ਉਡੀਕ ਲਈ ਨਿੱਤ ਉਸ ਥਾਂ ਤੇ ਜਾ ਕੇ ਉਸ ਦੀ ਉਡੀਕ ਕਰਦਾ ਹਾਂ by Parnam Gill