ਜਣੇ ਖਣੇ ਦੇ ਵਸ ਦਾ ਨਈ

ਜਣੇ ਖਣੇ ਦੇ ਵਸ ਦਾ ਨਈ
ਸੱਪ ਦਾ ਤਰਨਾ,
ਸੱਥ ਵਿੱਚ ਖੱੜਨਾ ,
ਗੱਲ ਦਾ ਕਰਨਾ,
ਦੁੱਖ ਦਾ ਜਰਨਾ,
... ਸੱਚ ਤੇ ਅੜਨਾਂ,
ਕਿਸੇ ਲਈ ਮਰਨਾ,
ਪੁਲਿਸ ਨਾਲ ਪੰਗਾ,
ਬਲੈਕ ਦਾ ਧੰਦਾ,
ਕੱਢ ਦੇਣਾ ਕੰਡਾ,
ਗੱਡ ਦੇਣਾ ਝੰਡਾ,
ਇਸ਼ਕ ਕਮਾਓਣਾ,
ਸਾਧ ਕਹਾਓਣਾ,
ਕੰਨ ਪੜਵਾਓਨਾਜਣੇ
ਬੋਲ ਪਗਾਓਣਾ,
ਯਾਰੀ ਨਿਬਾਓਣਾ,
ਮੱਨਣਾ ਭਾਣਾ,
ਓਲਝਿਆ ਤਾਣਾ,
ਪਿੰਡ ਦਾ ਸਿਆਣਾ,
ਅਮਰ ਹੋ ਜਾਣਾ,
ਜਣੇ ਖਣੇ ਦੇ ਵਸ ਦਾ ਨਈ.
 
Back
Top