ਇਕ ਦਿਲ ਸੀ ਉਹ ਵੀ ਗਰੀਬ ਦਾ ਕੱਢ ਕੇ ਲੈ ਗਈ

gurpreetpunjabishayar

dil apna punabi
ਦੁਨੀਆ ਤਾ ਐਵੇ ''gopi''ਨੂੰ ਕਮਲਾ ਕਹਿਦੀ
ਤਾਹੀ ਤਾ ਉਹ ਰਾਤ ਨੂੰ ਉੱਠ ਉੱਠ ਬਿਹਦੀ

ਇਕ ਦਿਲ ਸੀ ਉਹ ਵੀ ਗਰੀਬ ਦਾ ਕੱਢ ਕੇ ਲੈ ਗਈ
ਯਾਦ ਕਰਕੇ ਸਾਨੂੰ ਤਾਹੀ ਤਾ ਲੱਬਦੀ ਹੋਕੇ ਲੈਦੀ

ਹੁਣ ਕਹਿਦੀ ਦਿਲ ਨਹੀ ਲੱਗਦਾ ਤੇਰੇ ਬਿਨਾ
ਤਾਹੀ ਤਾ ਕਿਸੇ ਹੋਰ ਦੀ ਗੱਲ ਪੱਲੇ ਨਾ ਪੈਦੀ

ਉਹ ਕਹਿਦੀ ਤੇਰੀ ਯਾਦ ਨੇ ਵੱਡ ਕੇ ਖਾ ਲਿਆ
ਲੈ ਜਾ ਨੂੰ ਤੂੰ ਇਹ ਦੁਰੀ ਪਤਾ ਨਹੀ ਕਿਉ ਨਹੀ ਜਾਦੀ

ਆਖੇ ,,gopi,,ਰੱਖ ਹੋਸਲਾ ਸਾਡੇ ਵੀ ਦਿਨ ਆਉਣਗੇ
ਉਹ ਕਿਹਦੀ ਪਿਆਰ ਦੀ ਸੱਚੀ ਸੋਹ ਖਾਦੀ

ਕਹਿਣ ਲੱਗ ਪਈ ਦੁਨੀਆ ਉਸ ਨੂੰ ਕਮਲੀ
ਚੇਤੇ ਕਰ ਕੇ ,,gopi,,ਨੂੰ ਹਰ ਰੋਜ ਰੋਵੇ
ਕਿਹੜਾ ਦਿਤਾ ਤੂੰ ਛੱਲਾ ਮੈ ਉੱਗਲ ਚ ਪਾਉਦੀ

ਲੇਖਕ ਗੁਰਪ੍ਰੀਤ
 
Back
Top