Lyrics Haske Song Lyrics - Yash JayB Singh Harps

UNP

PostMatic
Staff member
Song: Haske Song
Singer: Yash , JayB Singh , Harps
Lyrics: Yash , JayB Singh
Music: Yash , JayB Singh
Released: 2026-11-12

Lyrics

Ni tu haske saar devein
Ni gabru tere ton dil haare
Ni tu haske saar devein
Gabru tere ton dil haare
Ik tarfe pyaar bina
Ni dass ki aashiq karan vichare
Dilkash ae husn tera
Ni main jaawan waare waare
Ni tu haske saar devein
Ni gabru tere ton dil haare
Ni tu haske saar devein
Ni gabru tere ton dil haare
Akkhan meriyan ch tainu dissda pyaar ni
Ki dil rukaney laavein haar te shingaar ni
Kolon lang jani ae tu nazran nu pher ke
Samajh na aave kivein karan izhaar
Thora nakhra te tikha tera nak sohniye
Rakh mere layi na dil ch koi shak sohniye
Kaisa takni da mere te khumaar ho gaya
Enna hoya na pyaar ajj tak sohniye
(Enna hoya na pyaar ajj tak sohniye)
Ranjha ban jaawan main tera
Ban jaavein je Heer meri
Husn di bhukh ni tere utte
Aake hoyi akhir meri
Chhad deyin na hath phar ke
Ni main chhad dun Takht Hazare
Ni tu haske saar devein
Ni gabru tere ton dil haare
Ni tu haske saar devein
Gabru tere ton dil haare
Teri wagg diyan lehran ji jawani sohniye
Bani aashiqan de dillan layi tsunami sohniye
Teriyan pairan ch mera dil rakh ta
Teri umran layi kar lun gulami sohniye
Mereyan sawalan nu jawab kar ja
Poora tere hon da khwab kar ja
Tereyan khayalan vich katti jaag ke
Kalli kalli raat da hisaab kar ja
(Kalli kalli raat da hisaab kar ja)
Ambran utte ik vi tara
Dissda nahi tere rang warga
Barhda nahi sunyarian ton vi
Gehna teri sang warga
Chan wargiye pa chhatte
Fikke ambran de taare
Ni tu haske saar devein
Gabru tere ton dil haare
Ni tu haske saar devein
Gabru tere ton dil haare
Ik tarfe pyaar bina
Ni dass ki aashiq karan vichare
Dilkash ae husn tera
Ni main jaawan waare waare
Ni tu haske saar devein
Gabru tere ton dil haare
Ni tu haske saar devein
Gabru tere ton dil haare



ਪੰਜਾਬੀ ਬੋਲ

ਨੀ ਤੂੰ ਹੱਸਕੇ ਸਾਰ ਦੇਵੇਂ
ਨੀ ਗੱਭਰੂ ਤੇਰੇ ਤੋਂ ਦਿਲ ਹਾਰੇ
ਨੀ ਤੂੰ ਹੱਸਕੇ ਸਾਰ ਦੇਵੇਂ
ਗੱਭਰੂ ਤੇਰੇ ਤੋਂ ਦਿਲ ਹਾਰੇ
ਇੱਕ ਤਰਫ਼ੇ ਪਿਆਰ ਬਿਨਾਂ
ਨੀ ਦੱਸ ਕੀ ਆਸ਼ਿਕ਼ ਕਰਨ ਵਿਚਾਰੇ
ਦਿਲਕਸ਼ ਏ ਹੁਸਨ ਤੇਰਾ
ਨੀ ਮੈਂ ਜਾਵਾਂ ਵਾਰੇ ਵਾਰੇ
ਨੀ ਤੂੰ ਹੱਸਕੇ ਸਾਰ ਦੇਵੇਂ
ਨੀ ਗੱਭਰੂ ਤੇਰੇ ਤੋਂ ਦਿਲ ਹਾਰੇ
ਨੀ ਤੂੰ ਹੱਸਕੇ ਸਾਰ ਦੇਵੇਂ
ਨੀ ਗੱਭਰੂ ਤੇਰੇ ਤੋਂ ਦਿਲ ਹਾਰੇ
ਅੱਖਾਂ ਮੇਰੀਆਂ 'ਚ ਤੈਨੂੰ ਦਿੱਸਦਾ ਪਿਆਰ ਨੀ
ਕੀ ਦਿਲ ਰੁਕਾਨੇ ਲਾਵੇਂ ਹਾਰ ਤੇ ਸ਼ਿੰਗਾਰ ਨੀ
ਕੋਲੋਂ ਲੰਘ ਜਾਨੀ ਏਂ ਤੂੰ ਨਜ਼ਰਾਂ ਨੂੰ ਫੇਰ ਕੇ
ਸਮਝ ਨਾ ਆਵੇ ਕਿਵੇਂ ਕਰਾਂ ਇਜ਼ਹਾਰ
ਥੋੜ੍ਹਾ ਨਖ਼ਰਾ ਤੇ ਤਿੱਖਾ ਤੇਰਾ ਨੱਕ ਸੋਹਣੀਏ
ਰੱਖ ਮੇਰੇ ਲਈ ਨਾ ਦਿਲ 'ਚ ਕੋਈ ਸ਼ੱਕ ਸੋਹਣੀਏ
ਕੈਸਾ ਤੱਕਣੀ ਦਾ ਮੇਰੇ 'ਤੇ ਖ਼ੁਮਾਰ ਹੋ ਗਿਆ
ਐਨਾ ਹੋਇਆ ਨਾ ਪਿਆਰ ਅੱਜ ਤੱਕ ਸੋਹਣੀਏ
(ਐਨਾ ਹੋਇਆ ਨਾ ਪਿਆਰ ਅੱਜ ਤੱਕ ਸੋਹਣੀਏ)
ਰਾਂਝਾ ਬਣ ਜਾਵਾਂ ਮੈਂ ਤੇਰਾ
ਬਣ ਜਾਵੇਂ ਜੇ ਹੀਰ ਮੇਰੀ
ਹੁਸਨ ਦੀ ਭੁੱਖ ਨੀ ਤੇਰੇ ਉੱਤੇ
ਆਕੇ ਹੋਈ ਅਖ਼ੀਰ ਮੇਰੀ
ਛੱਡ ਦੇਈਂ ਨਾ ਹੱਥ ਫੜ ਕੇ
ਨੀ ਮੈਂ ਛੱਡ ਦੂੰ ਤਖ਼ਤ ਹਜ਼ਾਰੇ
ਨੀ ਤੂੰ ਹੱਸਕੇ ਸਾਰ ਦੇਵੇਂ
ਨੀ ਗੱਭਰੂ ਤੇਰੇ ਤੋਂ ਦਿਲ ਹਾਰੇ
ਨੀ ਤੂੰ ਹੱਸਕੇ ਸਾਰ ਦੇਵੇਂ
ਗੱਭਰੂ ਤੇਰੇ ਤੋਂ ਦਿਲ ਹਾਰੇ
ਤੇਰੀ ਵੱਗਦੀਆਂ ਲਹਿਰਾਂ ਜੀ ਜਵਾਨੀ ਸੋਹਣੀਏ
ਬਣੀ ਆਸ਼ਿਕ਼ਾਂ ਦੇ ਦਿਲਾਂ ਲਈ ਸੁਨਾਮੀ ਸੋਹਣੀਏ
ਤੇਰੀਆਂ ਪੈਰਾਂ 'ਚ ਮੇਰਾ ਦਿਲ ਰੱਖ ਤਾ
ਤੇਰੀ ਉਮਰਾਂ ਲਈ ਕਰ ਲੂੰ ਗ਼ੁਲਾਮੀ ਸੋਹਣੀਏ
ਮੇਰਿਆਂ ਸਵਾਲਾਂ ਨੂੰ ਜਵਾਬ ਕਰ ਜਾ
ਪੂਰਾ ਤੇਰੇ ਹੋਣ ਦਾ ਖ਼ਵਾਬ ਕਰ ਜਾ
ਤੇਰਿਆਂ ਖ਼ਿਆਲਾਂ ਵਿੱਚ ਕੱਟੀ ਜਾਗ ਕੇ
ਕੱਲੀ ਕੱਲੀ ਰਾਤ ਦਾ ਹਿਸਾਬ ਕਰ ਜਾ
(ਕੱਲੀ ਕੱਲੀ ਰਾਤ ਦਾ ਹਿਸਾਬ ਕਰ ਜਾ)
ਅੰਬਰਾਂ ਉੱਤੇ ਇੱਕ ਵੀ ਤਾਰਾ
ਦਿੱਸਦਾ ਨਹੀਂ ਤੇਰੇ ਰੰਗ ਵਰਗਾ
ਬਣਦਾ ਨਹੀਂ ਸੁਨਿਆਰਿਆਂ ਤੋਂ ਵੀ
ਗਹਿਣਾ ਤੇਰੀ ਸੰਗ ਵਰਗਾ
ਚੰਨ ਵਰਗੀਏ ਪਾ ਛੱਟੇ
ਫਿੱਕੇ ਅੰਬਰਾਂ ਦੇ ਤਾਰੇ
ਨੀ ਤੂੰ ਹੱਸਕੇ ਸਾਰ ਦੇਵੇਂ
ਗੱਭਰੂ ਤੇਰੇ ਤੋਂ ਦਿਲ ਹਾਰੇ
ਨੀ ਤੂੰ ਹੱਸਕੇ ਸਾਰ ਦੇਵੇਂ
ਗੱਭਰੂ ਤੇਰੇ ਤੋਂ ਦਿਲ ਹਾਰੇ
ਇੱਕ ਤਰਫ਼ੇ ਪਿਆਰ ਬਿਨਾਂ
ਨੀ ਦੱਸ ਕੀ ਆਸ਼ਿਕ਼ ਕਰਨ ਵਿਚਾਰੇ
ਦਿਲਕਸ਼ ਏ ਹੁਸਨ ਤੇਰਾ
ਨੀ ਮੈਂ ਜਾਵਾਂ ਵਾਰੇ ਵਾਰੇ
ਨੀ ਤੂੰ ਹੱਸਕੇ ਸਾਰ ਦੇਵੇਂ
ਗੱਭਰੂ ਤੇਰੇ ਤੋਂ ਦਿਲ ਹਾਰੇ
ਨੀ ਤੂੰ ਹੱਸਕੇ ਸਾਰ ਦੇਵੇਂ
ਗੱਭਰੂ ਤੇਰੇ ਤੋਂ ਦਿਲ ਹਾਰੇ
 
Back
Top