KARAN Prime VIP Jan 21, 2014 #1 ਬਾਦਸ਼ਾਹ ਤੇ ਦਰਵੇਸ਼ ਤੇ ਯੋਧਾ, ਭਗਤ ਤੇ ਸਭ ਤੋਂ ਵੱਡਾ ਦਾਨੀ, ਆਲਿਮ-ਫਾਜ਼ਿਲ ਸ਼ਾਇਰ ਪਗਬੰਰ, ਬੇ - ਮਿਸਾਲ ਹਸਤੀ ਲਾਸਾਨੀ, ਸ਼ੇਅਰ ਸੁਣੋ ਨੰਦ ਲਾਲ ਦੇ , ਚੰਨ ਗੁਜਰੀ ਦਾ ਕਿੰਨਾ ਸੋਹਣਾ, ਗੁਰੂ ਗੋਬਿੰਦ ਸਿੰਘ ਜਿਹਾ, ਦੁਨੀਆਂ ਉੱਤੇ ਨਾ ਹੋਇਆ ਨਾ ਹੋਣਾ debi makhsoospuri
ਬਾਦਸ਼ਾਹ ਤੇ ਦਰਵੇਸ਼ ਤੇ ਯੋਧਾ, ਭਗਤ ਤੇ ਸਭ ਤੋਂ ਵੱਡਾ ਦਾਨੀ, ਆਲਿਮ-ਫਾਜ਼ਿਲ ਸ਼ਾਇਰ ਪਗਬੰਰ, ਬੇ - ਮਿਸਾਲ ਹਸਤੀ ਲਾਸਾਨੀ, ਸ਼ੇਅਰ ਸੁਣੋ ਨੰਦ ਲਾਲ ਦੇ , ਚੰਨ ਗੁਜਰੀ ਦਾ ਕਿੰਨਾ ਸੋਹਣਾ, ਗੁਰੂ ਗੋਬਿੰਦ ਸਿੰਘ ਜਿਹਾ, ਦੁਨੀਆਂ ਉੱਤੇ ਨਾ ਹੋਇਆ ਨਾ ਹੋਣਾ debi makhsoospuri