Song: Goli
Singer: NIJJAR
Lyrics: NIJJAR
Music: NIJJAR
Released: 2026-10-24
ਪੰਜਾਬੀ ਬੋਲ
ਛਾਂਗਾਂ ਨਿੱਤ ਮੈਂ ਪਰਿੰਦਿਆਂ ਦੇ ਖੰਭ ਸੋਹਣਿਆ
ਕਰ ਨਖ਼ਰੇ ਨਾ ਨੀਵੀਂ ਪਾ ਕੇ ਲੰਘ ਸੋਹਣਿਆ
ਅੱਖ ਚੱਕੇ ਜਿਹੜਾ ਦਈ ਦਾ ਓਹ ਟੰਗ ਸੋਹਣਿਆ
ਤੱਤਾ ਬੜਾ ਏ ਬਲੱਡ ਉੱਤੋਂ ਯੰਗ ਸੋਹਣਿਆ
ਲਿਖੇ ਨਿੱਜਰ ਨਾ ਹੋਰਾਂ ਵਾਂਗੂੰ ਗੱਪ ਕਦੇ ਵੀ ਸਾਥੋਂ ਗੱਲੀਂ ਬਾਤੀਂ ਦੁਨੀਆ ਇਹ ਚਾਰ ਨੀ ਹੁੰਦੀ
ਓ ਏਥੇ ਕਹਿ ਦੇਣਾ ਸੌਖਾ ਜਾਨ ਵਾਰ ਨੀ ਹੁੰਦੀ
ਚੱਕੀ ਫਿਰਦਾ ਹਰੇਕ ਗੋਲੀ ਮਾਰ ਨੀ ਹੁੰਦੀ
ਓ ਪਹਿਲਾਂ ੪ ਪੈੱਗ ਲਾ ਕੇ ਬੰਦਾ ਫ਼ੀਲ ਲੈ ਜਾਵੇ ਨੀ
ਮੁੜ ੫-੭ ਕਿੱਲੇ ਫੇ ਵਕੀਲ ਲੈ ਜਾਵੇ
ਇੱਕ ਬੀਹਾਂ ਦਾ ਪਿੱਤਲ ਸਾਲ ੨੦ ਲੈ ਜਾਵੇ ਨੀ
ਪੁੱਛੀਂ ਜਿਨ੍ਹਾਂ ਨੇ ਹੰਢਾਈ ਕੀ ਕੀ ਲੈ ਜਾਵੇ
ਜਿਹੜਾ ਮੁੱਕਰੇ ਜ਼ੁਬਾਨੋਂ ਖੱਚ ਬੰਦੇ ਦੀ ਨਿਸ਼ਾਨੀ
ਯਾ ਫੇ ਸੋਹਣਿਆ ਜਨਾਨੀ ਬਦਕਾਰ ਦੀ ਹੁੰਦੀ
ਓ ਏਥੇ ਕਹਿ ਦੇਣਾ ਸੌਖਾ ਜਾਨ ਵਾਰ ਨੀ ਹੁੰਦੀ
ਚੱਕੀ ਫਿਰਦਾ ਹਰੇਕ ਗੋਲੀ ਮਾਰ ਨੀ ਹੁੰਦੀ
ਜਾ ਕੇ ਲੱਕ ਲੁੱਕ ਮਿਣੋ ਗਾਓ ਨਾਰਾਂ ਦੇ ਉੱਤੇ
ਯਾਂ ਫੇਰ ਉੱਚੀ ਨੀਵੀਂ ਕਰ ਕਰ ਕਾਰਾਂ ਦੇ ਉੱਤੇ
ਸਾਥੋਂ ਯਾਰੀਆਂ ਯਰਾਨੇ ਗੱਲ ਯਾਰਾਂ ਦੇ ਉੱਤੇ
ਓ ਯਾਂ ਫੇ ਅਣਖਾਂ ਜ਼ਮੀਰ ਹਥਿਆਰਾਂ ਦੇ ਉੱਤੇ
ਸਾਡੇ ਯਾਰੀ ਦੇ ਪੈਮਾਨੇ ਥੋੜ੍ਹੇ ਹੋਰ ਮਿੱਤਰਾ ਓਹ
ਗੱਲ ਪੈਸੇ ਦੀ ਨੀ ਗੱਲ ਕਿਰਦਾਰ ਦੀ ਹੁੰਦੀ
ਓ ਏਥੇ ਕਹਿ ਦੇਣਾ ਸੌਖਾ ਜਾਨ ਵਾਰ ਨੀ ਹੁੰਦੀ
ਚੱਕੀ ਫਿਰਦਾ ਹਰੇਕ ਗੋਲੀ ਮਾਰ ਨੀ ਹੁੰਦੀ
Lyrics
Shaanga nitt me parindeya de Khambh Sohneya
Kr nakhre naa nimi paa k lang sohneya
Akhh chakke jehra dayi da oh tang sohneya
Tatta barha ae blood utto young sohneya
Likhe NIJJAR na hora vaangu gupp kade b saatho gali baati duniya eh chaar ni hundi
O ethe keh dena saukha jaan vaar ni hundi
chakki firda harek goli maar ni hundi
O Pehla 4 peg laa k banda feel lai jaave ni
murh 5-7 kille fe vakeel lai jaave
Ik beehaa da Pittal saal 20 lai jaave ni
Puchin Jihna ne Handayi ki ki lai jaave
Jehra mukre Jubaano Khacch bande di Nishaani
yaa Fe sohneya Janaani Badkaar di Hundi
O ethe keh dena saukha jaan vaar ni hundi
chakki firda harek goli maar ni hundi
Jaa k lakk Lukk mino gaao Naaran de Utte
Yaan fer uchhi Neemi kr kr Caaran de utte
Saatho Yaarian Yaraane Gal Yaaran de utte
o Yaan fe Ankhaan Zameer Hatyaaran de Utte
Saade Yaari de Paimaane thore hor mitra oh
Gal paise di ni Gal kirdaar di hundi