BaBBu Prime VIP Oct 13, 2016 #1 ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ, ਦੇਸ ਤਾਈਂ ਦਿਲਗੀਰ ਨਹੀਂ ਹੋਣ ਦੇਣਾ । ਹਰ ਮਜ਼ਦੂਰ ਇਸ ਧਰਤੀ ਦਾ ਸ਼ਹਿਨਸ਼ਾਹ ਏ, ਸ਼ਾਹ ਤਾਈਂ ਫ਼ਕੀਰ ਨਹੀਂ ਹੋਣ ਦੇਣਾ । ਸਾਡਾ ਮਾਲ ਲੈ ਜਾ ਕੇ ਸ਼ੂਕਦੇ ਨੇ, ਅੰਬ ਦਾ ਬੂਟਾ ਕਰੀਰ ਨਹੀਂ ਹੋਣ ਦੇਣਾ । ਆਪਣੀ ਜਾਨ ਕੁਰਬਾਨ ਤੇ ਕਰ ਦਿਆਂਗੇ, 'ਦਾਮਨ' ਲੀਰੋ ਲੀਰ ਨਹੀਂ ਹੋਣ ਦੇਣਾ ।
ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ, ਦੇਸ ਤਾਈਂ ਦਿਲਗੀਰ ਨਹੀਂ ਹੋਣ ਦੇਣਾ । ਹਰ ਮਜ਼ਦੂਰ ਇਸ ਧਰਤੀ ਦਾ ਸ਼ਹਿਨਸ਼ਾਹ ਏ, ਸ਼ਾਹ ਤਾਈਂ ਫ਼ਕੀਰ ਨਹੀਂ ਹੋਣ ਦੇਣਾ । ਸਾਡਾ ਮਾਲ ਲੈ ਜਾ ਕੇ ਸ਼ੂਕਦੇ ਨੇ, ਅੰਬ ਦਾ ਬੂਟਾ ਕਰੀਰ ਨਹੀਂ ਹੋਣ ਦੇਣਾ । ਆਪਣੀ ਜਾਨ ਕੁਰਬਾਨ ਤੇ ਕਰ ਦਿਆਂਗੇ, 'ਦਾਮਨ' ਲੀਰੋ ਲੀਰ ਨਹੀਂ ਹੋਣ ਦੇਣਾ ।