ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,

ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,
ਤੁਸੀ
ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ ਖੁਦ ਜ਼ਾਹਿਰ ਕਰੋ ਕੀ ਤੁਸਾਂ ਲਈ,
ਲਾਸ਼ਾਂ ਨੇ ਗੀਟੇ,ਤੇ ਗੀਟੇ ਖੁਦਾ ਨੇ,
ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,
ਤੁਸੀ ਕਾਤਲਾ ਨੂੰ ਮਹਾਂ ਨਾਇਕ ਕਿਹ ਕੇ,
ਆਪਣੇ ਸਿਰਾ ਤੇ ਬਿਠਾਉਂਦੇ ਰਹੇ ਹੋ,
 
Back
Top